ਵਿਜ਼ਨ ਆਫ ਪੰਜਾਬੀ ਸਬਜੈਕਟ

ਪੰਜਾਬੀ ਅਧਿਅਨ ਦਾ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬ ਦੇ ਵਿਰਸੇ ਬਾਰੇ ਜਾਗਰੂਕ ਕਰਨਾ ਹੈ ਜਿਸ ਵਿੱਚ ਇਸ ਦੀ ਭਾਸ਼ਾ ਸਾਹਿਤ ਅਤੇ ਵਿਰਸਾ ਸ਼ਾਮਿਲ ਹੈ

ਪੰਜਾਬੀ ਅਧਿਅਨ ਦੇ ਉਦੇਸ

  1. ਪੰਜਾਬੀ ਭਾਸ਼ਾ ਨੂੰ ਉਤਸਾਹਿਤ ਕਰੋ
    ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਨੂੰ ਆਪਣੀ ਮਾਤ ਭਾਸ਼ਾ ਦੇ ਰੂਪ ਵਿੱਚ ਪ੍ਰਯੋਗ ਕਰਨ ਲਈ ਉਤਸਾਹਿਤ ਕਰੋ ਅਤੇ ਉਹਨਾਂ ਦੀ ਪੜ੍ਹਨ ਲਿਖਣ ਅਤੇ ਬੋਲਣ ਅਤੇ ਸੁਣਨ ਦੀ ਕਲਾ ਦਾ ਵਿਕਾਸ ਕਰੋ
  2. ਪੰਜਾਬੀ ਵਿਰਸੇ ਬਾਰੇ ਜਾਣੋ
    ਵਿਦਿਆਰਥੀਆਂ ਨੂੰ ਪੰਜਾਬੀ ਦੀ ਰਸਮਾਂ ਰੀਤਾ ਰਿਵਾਜਾਂ ਮੁੱਲਾ ਤੇ ਇਤਿਹਾਸ ਬਾਰੇ ਜਾਣਨ ਵਿੱਚ ਮਦਦ ਕਰੋ

3 ਆਲੋਚਨਾਤਮਕ ਸੋਚ ਦੇ ਹੁਨਰ ਵਿਕਸਿਤ ਕਰੋ
ਵਿਦਿਆਰਥੀਆਂ ਨੂੰ ਸਾਹਿਤਿਕ ਰਚਨਾਵਾਂ ਦਾ ਮੂਲਿਆਂਕਣ ਅਤੇ ਵਿਆਖਿਆ ਕਰਨੀ ਸਿਖਾਓ

4 ਭਵਿੱਖ ਲਈ ਤਿਆਰੀ ਕਰੋ ਵਿਦਿਆਰਥੀਆਂ ਨੂੰ ਨਿਜੀ ਅਤੇ ਜਨਤਕ ਖੇਤਰ ਵਿੱਚ ਸਫਲ ਬਣਾਉਣ ਲਈ ਉਹਨਾਂ ਦੀ ਕਲਾ ਦਾ ਵਿਕਾਸ ਕਰਨ ਵਿੱਚ ਸਹਾਇਤਾ ਕਰੋ।

Dr. Simrat Pal (HOD Punjabi Dept.)